ਸਰਕਾਰ ਵਲੋਂ ਬਿਨਾਂ ਨੋਟਿਸ ਦਿੱਤੇ ਬਰਖਾਸਤ ਕਰਨ ਤੇ ਜੀਓਜੀ ਨੇ ਕੀਤਾ ਆਪ ਆਗੂਆ ਦਾ ਵਿਰੋਧ, ਬਾਜਵਾ ਨੇ ਲਈ ਚੁੱਟਕੀ ਕਿਹਾ ਹੋਇਆ ਸੁਆਗਤ

ਗੁਰਦਾਸਪੁਰ, 1 ਅਕਤੂਬਰ (ਮੰਨਣ ਸੈਣੀ)। ਸਰਕਾਰ ਵੱਲੋਂ ਬਿਨਾਂ ਨੋਟਿਸ ਦਿੱਤੇ ਬਰਖਾਸਤ ਕਰਨ ਤੇ ਜੀਓਜੀ ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆ ਦਾ ਵਿਰੋਧ ਕੀਤਾ ਗਿਆ। ਜੀ.ਓ.ਜੀ ਵੱਲੋਂ ਕੀਤੇ ਗਏ ਵਿਰੋਧ ਤੇ ਵਿਧਾਨ ਸਭਾ ਦੇ ਵਿਰੋਧੀ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਚੁਟਕੀ ਲਈ ਹੈ ਅਤੇ ਇਸ ਨੂੰ ਆਪ ਆਗੂਆ ਦਾ ਸੁਆਗਤ ਕਰਾਰ ਦਿੱਤਾ ਹੈ। ਬਾਜਵਾ … Continue reading ਸਰਕਾਰ ਵਲੋਂ ਬਿਨਾਂ ਨੋਟਿਸ ਦਿੱਤੇ ਬਰਖਾਸਤ ਕਰਨ ਤੇ ਜੀਓਜੀ ਨੇ ਕੀਤਾ ਆਪ ਆਗੂਆ ਦਾ ਵਿਰੋਧ, ਬਾਜਵਾ ਨੇ ਲਈ ਚੁੱਟਕੀ ਕਿਹਾ ਹੋਇਆ ਸੁਆਗਤ